Monthly Archives: August 2017

साध्वी यौन शोषण के दोनों मामलों में बाबा राम रहीम को अलग-अलग 10-10 साल की सजा

28 अगस्त, (गुरबिंदर सिंह):- आज रोहतक जेल में बनाई गयी स्पेशल सीबीआई की विशेष अदालत के जज जगदीप सिंह ने साध्वी यौन शोषण मामले में सिरसा के डेरा सच्चा सौदा प्रमुख गुरमीत राम रहीम को आज 20 साल की सजा सुनाई और 30 लाख रुपए का जुर्माना लगाया। गौरतलब है कि पंचकुला की विशेष सीबीआई कोर्ट ने 25 अगस्त 2017 ...

Read More »

डेरा सच्चा सौदा प्रमुख गुरमीत राम रहीम यौन शोषण मामले में दोषी करार

हरियाणा और पंजाब में भड़की हिंसा पंचकूला (JT NEWS TEAM)- डेरा सच्चा सौदा प्रमुख गुरमीत राम रहीम को सीबीआई कोर्ट ने शुक्रवार को यौन शोषण मामले में दोषी करार दिया। सीबीआई कोर्ट 28 अगस्त को राम रहीम की सजा पर सुनवाई करेगी। इस फैसले के बाद भड़के हुए डेरा अनुयायियों ने पंजाब, हरियाणा, दिल्ली, उत्तरप्रदेश में कई स्थानों पर हिंसा ...

Read More »

ਪੰਜਾਬ ਵਿਚ ਧਾਰਾ 144 ਲਾਗੂ, ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਸੜਕੀ ਆਵਾਜਾਈ ਵੀ ਹੋ ਸਕਦੀ ਹੈ ਪ੍ਰਭਾਵਿਤ ਚੰਡੀਗੜ੍ਹ,(ਗੁਰਬਿੰਦਰ ਸਿੰਘ)23ਅਗਸਤ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਜ ਦੇ ਸਿਵਲ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਦੀ ਸੀ. ਬੀ. ਆਈ. ਅਦਾਲਤ ‘ਚ 25 ਅਗਸਤ ਦੀ ਪੇਸ਼ੀ ਨੂੰ ਲੈ ਕੇ ਰਾਜ ‘ਚ ਪੈਦਾ ਹੋਈ ਹੰਗਾਮੀ ਸਥਿਤੀ ‘ਤੇ ਵਿਚਾਰ ਕਰਨ ਤੋਂ ਬਾਅਦ ਸਮੁੱਚੇ ਰਾਜ ...

Read More »

ਹੁਕਮਨਾਮਾ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

24-08-2017 Morning (ANG 709) ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥   ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥   ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ।। ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਸੰਤ ਉਧਰਣ = ਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ ਵਾਲਾ। ਦਇਆਲੰ = ਦਿਆਲ ਪ੍ਰਭੂ। ਆਸਰੰ ਗੋਪਾਲ ਕੀਰਤਨਹ = (ਜਿਨ੍ਹਾਂ ਨੂੰ) ਗੋਪਾਲ ਦੇ ...

Read More »

ਚੋਰੀ ਦੇ ਮੋਬਾਇਲਾਂ ਸਮੇਤ ਇਕ ਦੋਸ਼ੀ ਕਾਬੂ, ਦੂਸਰਾ ਭੱਜਣ ਵਿਚ ਸਫਲ।

ਲੁਧਿਆਣਾ (JT NEWS TEAM), 23 ਅਗਸਤ:- ਮੋਬਾਇਲ ਚੋਰੀ ਕਰਨ ਦੇ ਦੋਸ਼ ਵਿਚ ਬਸਤੀ ਜੋਧੇਵਾਲ ਦੇ ਅਧੀਨ ਪੈਂਦੀ ਚੌਕੀ ਟਿੱਬਾ ਰੋਡ ਦੀ ਪੁਲਿਸ ਨੇ ਇਕ ਆਰੋਪੀ ਨੂੰ ਕਾਬੂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਨੋਦ ਕੁਮਾਰ ਵਾਸੀ ਇਕਬਾਲ ਨਗਰ ਟਿੱਬਾ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ...

Read More »

पुलिस चेकिंग से भागी गाड़ी का पीछा कर किया चालान

ASI ने दिया साहस का परिचय महिला को चालान देते हुए ASI अवतार सिंह लुधियाना, (JT NEWS TEAM) 23 अगस्त:- पंजाब मे बढ़ रहे धार्मिक तनाव के कारण प्रशासन ने हाई अलर्ट जारी कर रखा है, जिस के लिए शहर में अलग अलग स्थान पर वाहनों की चेकिंग की जा रही है। इस दौरान ASI अवतार सिंह के द्वारा भाई ...

Read More »

ਸੋਸ਼ਲ ਮੀਡੀਆ ਤੇ ਰੱਖੇਗੀ ਪੁਲਿਸ ਤਿੱਖੀ ਨਜ਼ਰ

ਲੁਧਿਆਣਾ (JT NEWS TEAM),23 ਅਗਸਤ:- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਖ਼ਿਲਾਫ਼ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਲੈ ਕੇ ਅਦਾਲਤ ਨੇ 25 ਅਗਸਤ ਦੇ ਫੈਸਲਾ ਨੂੰ ਲੈ ਕੇ ਡੇਰਾ ਸਮੱਰਥਕਾਂ ਵੱਲੋਂ ਸੰਭਾਵਿਤ ਵਿਰੋਧ ਦੇ ਮੱਦੇਨਜ਼ਰ ਪੁਲਿਸ ਦੀ ਵੀ ਸ਼ੋਸਲ ਮੀਡੀਆ ਤੇ ਵੀ ਤਿੱਖੀ ਨਜ਼ਰ ਰਹੇਗੀ। ਪੰਜਾਬ ਪੁਲਿਸ ਦਾ ਆਈ.ਟੀ. ਤੇ ਸਾਈਬਰ ਕਰਾਈਮ ਵਿੰਗ ਸੋਸ਼ਲ ਮੀਡੀਆ ...

Read More »

ਡੇਰਾ ਮੁਖੀ ਦੇ ਫੈਸਲੇ ਕਾਰਨ ਲੁਧਿਆਣਾ ਵਿਚ ਪੈਰਾ ਮਿਲਟਰੀ ਫੋਰਸ ਤਾਇਨਾਤ

ਲੁਧਿਆਣਾ (JT NEWS TEAM) : ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਇੰਸਾਂ ਵਿਰੁੱਧ ਯੋਨ ਸ਼ੋਸ਼ਣ ਕੇਸ ਦਾ ਸੰਭਾਵਿਤ ਫੈਸਲਾ 25 ਅਗਸਤ ਨੂੰ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਕਿਸੇ ਵੀ ਅਣਹੋਣੀ ਸਥਿਤੀ ਨਾਲ ਨਜਿੱਠਣ ਲਈ ਲੁਧਿਆਣਾ ਪੁਲਿਸ ਨੇ ਕਮਰ ਕੱਸ ਲਈ ਹੈ। ਸ਼ਹਿਰ ਦੇ ਚੱਪੇ-ਚੱਪੇ ‘ਤੇ ਜ਼ਿਲਾ ਪੁਲਸ ਦੇ ਜਵਾਨਾਂ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਦੇ ਜਵਾਨ ...

Read More »

ਪੁਲਿਸ ਕਮਿਸ਼ਨਰ ਤੋਂ ਕੀਤੀ ਇਨਸਾਫ ਦੀ ਮੰਗ

ਲੁਧਿਆਣਾ(JT NEWS TEAM), 22ਅਗਸਤ:- ਅੱਜ ਇਕ ਔਰਤ ਸਰਿਤਾ ਕਸ਼ਯਪ ਦੁਆਰਾ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਦਿਆ ਇਨਸਾਫ ਦੀ ਮੰਗ ਕੀਤੀ ਗਈ। ਉਕਤ ਔਰਤ ਨੇ ਦੱਸਿਆ ਕਿ ਉਸ ਦੇ ਨਾਲ ਹੀ ਕੰਮ ਕਰਨ ਵਾਲੀ ਇਕ ਔਰਤ ਨੇ ਆਪਣੇ ਪਤੀ ਨਾਲ ਮਿਲਕੇ ਮੇਰੇ ਨਾਲ ਠੱਗੀ ਮਾਰੀ ਹੈ। ਉਕਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਲਈ ਇਕ ...

Read More »

ਗੁਰਜੋਤ ਗਰਚਾ ਨੇ ਲਈ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਦੇ ਕਤਲ ਦੀ ਜਿੰਮੇਵਾਰੀ

ਆਪਣੀ ਫੇਸਬੁੱਕ ਤੇ ਕੀਤਾ ਖੁਲਾਸਾ ਖੰਨਾ/ਲੁਧਿਆਣਾ,(JT NEWS TEAM) 21 ਅਗਸਤ : ਐਤਵਾਰ ਨੂੰ ਖੰਨਾ ਨੇੜੇ ਪਿੰਡ ਰਸੂਲੜਾ ਵਿਚ ਗੈਂਗਸਟਰ ਸਵ. ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਹਾਲੇ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਹੀ ਕੀਤੀ ਹੈ ਪਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੋਤ ਗਰਚਾ ਨੇ ਆਪਣੇ ਸਿਰ ਲੈ ਵੀ ਲਈ ਹੈ। ਗੁਰਜੋਤ ਗਰਚਾ ਨੇ ਆਪਣੀ ...

Read More »