Crime

12 ਸਾਲਾ ਮਾਸੂਮ ਦਾ ਦਿਨ ਦਿਹਾੜੇ ਬੇਰਹਮੀ ਨਾਲ ਕਤਲ

ਲੁਧਿਆਣਾ(ਸੋਨੂੰ ਅੰਬੇਡਕਰ), 27 ਸਤੰਬਰ:- ਮਹਾਨਗਰ ਵਿੱਚ ਜੁਰਮ ਦਾ ਗ੍ਰਾਫ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਮੁਜਰਮਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਬੇਸ਼ੱਕ ਪੁਲਿਸ ਇਸ ਗ੍ਰਾਫ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਸੰਘਰਸ਼ਸ਼ੀਲ ਹੈ, ਪਰ ਅਜਿਹਾ ਹੋ ਨਹੀਂ ਪਾ ਰਿਹਾ। ਅੱਜ ਦੇ ਤਾਜ਼ਾ ਘਟਨਾਕ੍ਰਮ ਵਿੱਚ ਨਵੀਂ ਸਬਜ਼ੀ ਮੰਡੀ, ਬਹਾਦੁਰ ਕੇ ਰੋਡ ...

Read More »

ਕਤਲ ਦੇ ਇਰਾਦੇ ਨਾਲ ਕੀਤਾ ਜਾਨਲੇਵਾ ਹਮਲਾ

ਘਰ ਵਿੱਚ ਵੜ ਕੇ ਕੀਤਾ ਹਮਲਾ ਚਾਚਾ ਭਤੀਜਾ ਜਖਮੀ 40-50 ਹਮਲਾਵਰਾਂ ਨੇ ਡਾਂਗਾ ਅਤੇ ਗੋਲੀਆਂ ਚਲਾ ਕੀਤਾ ਹਮਲਾ ਲੁਧਿਆਣਾ(JT NEWS TEAM), 26 ਸਤੰਬਰ:- ਦਿਨ ਪ੍ਰਤੀ ਦਿਨ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਬੇਸ਼ੱਕ ਲੁਧਿਆਣਾ ਪੁਲਿਸ ਇਸ ਗ੍ਰਾਫ ਨੂੰ ਘਟਾਉਣ ਲਈ ਕੋਸ਼ਿਸ਼ ਕਰ ਰਹੀ ਹੈ ਪਰ ਹਰ ਰੋਜ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਹੀ ਜਾਂਦੀ ਹੈ ਜੋ ਇਸ ਕੋਸ਼ਿਸ਼ ...

Read More »

“ਬਲੂ ਵੇਲ੍ਹ ਗੇਮ”: ਰੁਮਾਂਚ ਦੇ ਚੱਕਰ ਵਿੱਚ ਗਈ ਇਕ ਹੋਰ ਜਾਨ

17 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ ਪੰਚਕੂਲਾ (JT NEWS TEAM), 25 ਸਤੰਬਰ:- ਇੰਟਰਨੈੱਟ ‘ਤੇ ਖ਼ੂਨੀ ਖੇਡ ‘ਬਲੂ ਵੇਲ੍ਹ’ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਵਿਦੇਸ਼ਾਂ ਦੇ ਨਾਲ-ਨਾਲ ਭਾਰਤ ਵਿੱਚ ਵੀ ਬਹੁਤ ਸਾਰੇ ਬੱਚੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਅਜੇ ਵੀ ਹੋ ਰਹੇ ਹਨ। ਕਈ ਦੇਸ਼ਾਂ ਨੇ ਤਾਂ ਇਸ ਗੇਮ ‘ਤੇ ਪਾਬੰਦੀ ਲਗਾ ਦਿੱਤੀ ਹੈ ਪਰ ...

Read More »

ਖੰਨਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਘੰਟਿਆਂ ਵਿੱਚ ਫੜੀ ਬੱਚਾ ਚੋਰ

ਦਿਨ ਵੇਲੇ ਚੋਰੀ ਹੋਇਆ ਬੱਚਾ ਖੰਨਾ ਪੁਲਿਸ ਨੇ ਸ਼ਾਮ ਨੂੰ ਬਰਾਮਦ ਕੀਤਾ ਖੰਨਾ,(ਸੋਨੂੰ ਅੰਬੇਡਕਰ), 23 ਸਤੰਬਰ:- ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਨੇ 23 ਸਤੰਬਰ ਨੂੰ ਦੁਪਹਿਰ ਵੇਲੇ ਖੰਨਾ ਦੇ ਹੀ ਸਿਵਲ ਹਸਪਤਾਲ ਵਿੱਚੋਂ ਚੋਰੀ ਹੋਏ ਨਵਜੰਮੇ ਬੱਚੇ ਨੂੰ ਕੁੱਝ ਹੀ ਘੰਟਿਆਂ ਦੌਰਾਨ ਬਰਾਮਦ ਕਰ ਲੈਣ ਦਾ ਦਾਅਵਾ ਕੀਤਾ ਹੈ। ਅੱਜ ਦੇਰ ਰਾਤ ਨੂੰ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਸ. ਨਵਜੋਤ ...

Read More »

ਪੰਚਕੂਲਾ ਦੇ ਇਕ ਸਕੂਲ ਵਿੱਚ ਵੀ ਵਾਪਰੀ ਰਿਆਨ ਸਕੂਲ ਵਰਗੀ ਘਟਨਾ

ਬੱਚੇ ਨੂੰ ਕੁੱਟ ਕੇ ਟਾਇਲਟ ਵਿੱਚ ਬੰਦ ਕਰ ਦਿੱਤਾ ਗਿਆ ਪੰਚਕੂਲਾ (ਸੋਨੂੰ ਅੰਬੇਡਕਰ), 22 ਸਤੰਬਰ:- ਸਰਕਾਰ ਬੱਚਿਆ ਦੀ ਸਕੂਲ ਵਿੱਚ ਸੁਰੱਖਿਆ ਨੂੰ ਲੈ ਕੇ ਚਾਹੇ ਕਿੰਨੇ ਵੀ ਵਾਅਦੇ ਕਰ ਲਵੇ ਪਰ ਇਨ੍ਹਾਂ ਨੂੰ ਪੂਰਾ ਕਰਨ ਵਿੱਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦੁਮਣ ਦੇ ਕਤਲ ਤੋਂ ਬਾਅਦ ਹੁਣ ਪੰਚਕੂਲਾ ‘ਚ ਵੀ ਇਕ ਹੋਰ ਸਕੂਲ ਦੀ ਵੱਡੀ ...

Read More »

सड़क दुर्घटना में दादा-पोते की मौत

मंडी गोबिंदगढ़ (JT NEWS TEAM), 16 सितंबर:- जी. टी. रोड खन्ना साइड स्थित अंडरपास के सामने इलाहाबाद बैंक के समक्ष एक सड़क दुर्घटना में दो लोगों की मौत हो गई। ऐ. एस. आई. गुरबचन सिंह ने बताया कि दोपहर करीब 1 बजे अपनी स्कूटी से आदर्श टंडन (62) पुत्र रोशन लाल टंडन निवासी मकान नंबर 386, गांधी नगर, सेक्टर 21 ...

Read More »

ਆਰਐਸਐਸ ਅਤੇ ਭਾਜਪਾ ਲੀਡਰਾਂ ਖਿਲਾਫ਼ ਜਾਅਲਸਾਜੀ ਦਾ ਪਰਚਾ ਦਰਜ

ਜਲੰਧਰ (ਜੇ.ਟੀ.ਨਿਊਜ਼ ਟੀਮ):-ਮ੍ਰਿਤਕ ਰਿਸ਼ਤੇਦਾਰਾਂ ਦਾ ਮੁਖਤਿਆਰਨਾਮ ਇਸਤੇਮਾਲ ਕਰਕੇ ਕਰੋਡ਼ਾਂ ਰੁਪਏ ਹੜੱਪਣ ਵਾਲੇ ਦੋ ਭਾਜਪਾ ਨੇਤਾਵਾਂ ਉੱਤੇ ਪੁਲਿਸ ਨੇ ਜਾਅਲਸਾਜੀ ਦਾ ਕੇਸ ਦਰਜ ਕਰ ਲਿਆ ਹੈ । ਇਹਨਾਂ ਵਿੱਚੋਂ ਇੱਕ ਭਾਜਪਾ ਨੇਤਾ ਨੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਵੋਟ ਕਟਵਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਟਿਕਟ ਤੋਂ ਵਾਂਝੇ ਹੋਣਾ ਪਿਆ ਸੀ ਅਤੇ ਟਿਕਟ ਉਨ੍ਹਾਂ ਦੇ ਬੇਟੇ ਬਾਵਾ ਹੈਨਰੀ ਨੂੰ ਮਿਲ ਗਈ ...

Read More »

ਵਿਜੀਲੈਂਸ ਵਲੋਂ ਪੰਚਾਇਤ ਸੈਕਟਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਚੰਡੀਗੜ(JT NEWS TEAM), 8 ਸਤੰਬਰ:- ਭ੍ਰਿਸਟਾਚਾਰ ਅੱਜ ਹਰ ਵਿਭਾਗ ਵਿੱਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਇਸ ਲਈ ਵਿਜੀਲੈਂਸ ਬਿਊਰੋ ਵਲੋਂ ਇਸ ਪ੍ਰਤੀ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਇਸੇ ਮੁਹਿੰਮ ਦੌਰਾਨ ਪਿੰਡ ਬਹਾਦਰਗੜ, ਬੀ.ਡੀ.ਪੀ.ਓ ਦੇ ਦਫਤਰ, ਸੰਗਰੂਰ ਵਿਖੇ ਤਾਇਨਾਤ ਪੰਚਾਇਤ ਸੈਕਟਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ...

Read More »

घर में घुसकर गोली मारकर की गैंगस्टर की हत्या

पांच मामलो में आरोपी था कत्ल किया गया गैंगस्टर गढ़शंकर/सैलाखुर्द(गुरबिंदर सिंह),7 सितंबर:- होशियारपुर के कस्बा गढ़शंकर के से गढ़शंकर-सैलाखुर्द मार्ग पर पड़ते गांव सतनौर में वीरवार दोपहर बीरमपुर रोड पर रोहित कुमार उर्फ काका शिकारी की गैंगवार में उसके दोस्त के घर हत्या कर दी गई। उसे मारने के लिए 7 लोग हरे रंग की अस्टीम कार में आए थे। ...

Read More »

लुधियाना के पंजाब नेशनल बैंक में हुई लाखों की लुट।

सीसीटीवी कैमरा में दिखाई दी दो महिलाए लुधियाना, (JT NEWS TEAM) 7 सितंबर:- आज दोपहर 12:30 बजे लुधियाना के शिगांर सिनेमा रोड पर स्थित पंजाब नेशनल बैंक मे लाखों रूपये की लुट को अंजाम दिया गया। घटना उस समय की जब एक व्यक्ति पैसे जमा करवाने के लिए लाईन लगा हुआ था, तभी उस व्यक्ति के पीछे खड़ी एक औरत ...

Read More »