Crime

ਅੱਧੀ ਰਾਤ ਨੂੰ ਜਵਾਈ ਨੇ ਖੇਡੀ ਖੂਨੀ ਖੇਡ; ਪਤਨੀ, ਸੱਸ- ਸਹੁਰੇ ਨੂੰ ਚਾਕੂਆਂ ਨਾਲ ਵਿੰਨ ਕੇ ਕੀਤਾ ਕਤਲ

ਪਤਨੀ, ਸੱਸ ਤੇ ਸਹੁਰੇ ਨੂੰ ਕਤਲ ਕਰਕੇ ਮੌਤ ਨਾਲ ਖੇਡਣ ਲਈ ਵੰਗਾਰਦਾ ਰਿਹਾ ਲੋਕਾਂ ਨੂੰ ਫਿਰੋਜ਼ਪੁਰ,(JT NEWS TEAM) 6 ਸਤੰਬਰ:- ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਨਹਿਰ ਕਲੋਨੀ ਵਿਖੇ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਬੀਤੀ ਰਾਤ ਆਪਣੇ ਸਹੁਰੇ ਘਰ ਦਾਖਲ ਹੋ ਕੇ ਤੇਜ਼ਧਾਰ ਕਿਰਚ ਨਾਲ ਹਮਲਾ ਕਰਕੇ ਆਪਣੀ ਪਤਨੀ, ਸੱਸ ਅਤੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦ ਕਿ ...

Read More »

ਚੋਰੀ ਦੇ ਮੋਬਾਇਲਾਂ ਸਮੇਤ ਇਕ ਦੋਸ਼ੀ ਕਾਬੂ, ਦੂਸਰਾ ਭੱਜਣ ਵਿਚ ਸਫਲ।

ਲੁਧਿਆਣਾ (JT NEWS TEAM), 23 ਅਗਸਤ:- ਮੋਬਾਇਲ ਚੋਰੀ ਕਰਨ ਦੇ ਦੋਸ਼ ਵਿਚ ਬਸਤੀ ਜੋਧੇਵਾਲ ਦੇ ਅਧੀਨ ਪੈਂਦੀ ਚੌਕੀ ਟਿੱਬਾ ਰੋਡ ਦੀ ਪੁਲਿਸ ਨੇ ਇਕ ਆਰੋਪੀ ਨੂੰ ਕਾਬੂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਨੋਦ ਕੁਮਾਰ ਵਾਸੀ ਇਕਬਾਲ ਨਗਰ ਟਿੱਬਾ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ...

Read More »

ਗੁਰਜੋਤ ਗਰਚਾ ਨੇ ਲਈ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਦੇ ਕਤਲ ਦੀ ਜਿੰਮੇਵਾਰੀ

ਆਪਣੀ ਫੇਸਬੁੱਕ ਤੇ ਕੀਤਾ ਖੁਲਾਸਾ ਖੰਨਾ/ਲੁਧਿਆਣਾ,(JT NEWS TEAM) 21 ਅਗਸਤ : ਐਤਵਾਰ ਨੂੰ ਖੰਨਾ ਨੇੜੇ ਪਿੰਡ ਰਸੂਲੜਾ ਵਿਚ ਗੈਂਗਸਟਰ ਸਵ. ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਹਾਲੇ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਹੀ ਕੀਤੀ ਹੈ ਪਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੋਤ ਗਰਚਾ ਨੇ ਆਪਣੇ ਸਿਰ ਲੈ ਵੀ ਲਈ ਹੈ। ਗੁਰਜੋਤ ਗਰਚਾ ਨੇ ਆਪਣੀ ...

Read More »