Tag Archives: bollywood

ਅਣਜਾਣ ਸ਼ਖਸ ਦੇ ਹੱਥਾਂ ‘ਚ ਹੱਥ ਪਾ ਕੇ ਘੁੰਮਦੀ ਨਜ਼ਰ ਆਈ ਪ੍ਰਿਯੰਕਾ ਚੌਪੜਾ

ਸੈੱਟ ਤੇ ਹੀ ਮਨਵਾਇਆ ਉਸਦਾ ਜਨਮ ਦਿਨ ਮੁੰਬਈ (JT NEWS TEAM)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀਆਂ ਕੁੱਝ ਤਸਵੀਰਾਂ ਇਨ੍ਹੀਂ ਦਿਨੀਂ ਖੂਬ ਚਰਚਾ ਬਟੌਰ ਰਹੀਆਂ ਹਨ। ਜਿਨ੍ਹਾਂ ‘ਚ ਉਹ ਇਕ ਅਣਜਾਣ ਵਿਅਕਤੀ ਦੇ ਹੱਥਾਂ ‘ਚ ਹੱਥ ਪਾ ਕੇ ਨਿਊਯਾਰਕ ਦੀ ਸੜਕਾਂ ‘ਤੇ ਘੁੰਮਦੀ ਨਜ਼ਰ ਆ ਰਹੀ ਹੈ। ਹਰ ਕੋਈ ਇਹ ਜਾਨਣ ਲਈ ਉਤਸੁਕ ਹੈ ਕਿ ਇਹ ਵਿਅਕਤੀ ਹੈ ਕੌਣ? ਪ੍ਰਿਯੰਕਾ ਜਿਸ ...

Read More »

ਬਾਲ-ਬਾਲ ਬਚੀ ਵਿਦਿਆ ਬਾਲਨ; ਕਾਰ ਦਾ ਹੋਇਆ ਐਕਸੀਡੈਂਟ

ਮੁੰਬਈ(JT NEWS TEAM), 29 ਸਤੰਬਰ:- ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦਾ ਅੱਜ ਸ਼ੁੱਕਰਵਾਰ ਦੀ ਸਵੇਰ ਮੁੰਬਈ ‘ਚ ਐਕਸੀਡੈਂਟ ਹੋ ਗਿਆ। ਉਹ ਇਕ ਮੀਟਿੰਗ ਦੇ ਸਿਲਸਿਲੇ ‘ਚ ਬਾਂਦ੍ਰਾ ਜਾ ਰਹੀ ਸੀ। ਰਿਪੋਰਟ ਮੁਤਾਬਕ ਇਕ ਕਾਰ ਦੇ ਉਨ੍ਹਾਂ ਦੀ ਕਾਰ ਨਾਲ ਟਕਰਾਉਣ ਨਾਲ ਇਹ ਹਾਦਸਾ ਹੋਇਆ ਹੈ। ਇਸ ‘ਚ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਹੈ। ਚੰਗੀ ਗੱਲ ਇਹ ਰਹੀ ਕਿ ...

Read More »